Sunday, February 11, 2024

ਆਪਕੇ ਇਸ਼ਕ ਕੇ ਦੀਵਾਨੇ


Friday, February 9, 2024

ਜ਼ਖਮ ਉਮਰਾਂ ਦੇ

Thursday, June 8, 2023

ਤੇਰੀ ਹਰ ਗੱਲ

ਤੇਰੀ ਹਰ ਗੱਲ ਸਿਰ ਮੱਥੇ  ਬੱਸ ਕਦੇ  ਬਰੋਸਾ ਨਾ ਤੋੜੀ ਮੇਰਾ

Wednesday, November 23, 2022

ਇਸ਼ਕ ਕਰਤੇ ਹੂਏ - Ishq Karte

ਇਸ਼ਕ ਕਰਤੇ ਹੂਏ ਘਬਰਾਏ ਪਹਿਲੇ ਤੁਮ ਹੀ ਥੇ ਹਮਾਰੀ ਮੁਹੱਬਤ ਮੇਂ ਸ਼ਰਮਾਏ ਪਹਿਲੇ ਤੁਮ ਹੀ ਥੇ ਯੇਹ ਮਾਨਾਂ ਕਿ ਬਾਹੋਂ ਮੇਂ ਪਹਿਲੇ ਮੈਨੇਂ ਹੀ ਭਰਾ ਥਾ ਲੇਕਿਨ ਮ...

ਨਫਰਤ ਆਕੜ

ਨਫ਼ਰਤ ਆਕੜ ਤਿਆਗ ਕੇ ਹੀ   ਮੇਲ ਹੁੰਦਾ ਰੂਹਾਂ ਦਾ  ਝੁਕਣਾ ਹੀ  ਪੈਂਦਾ ਸੱਜਣਾ   ਪਾਣੀ ਪੀਣ ਲਈ ਖੂਹਾਂ ਦਾ

Tuesday, September 13, 2022

ਘੁਣ ਵਰਗਾ ਇਸ਼ਕ ਤੇਰੇ

ਘੁਣ ਵਰਗਾ ਏ ਇਸਕ ਤੇਰਾ  ਹੋਲੀ ਹੌਲੀ ਹੱਡੀਆ ਨੂੰ ਰੋਜ ਖਾਦਾ ਏ..🙂🙂

Wednesday, September 7, 2022

ਜੋ ਹੱਸ ਕੇ ਲੰਘ ਜਾਵੇ

ਜੋ ਹੱਸ ਕੇ ਲੰਘ ਜਾਵੇ  ਓਹੀ ਓ ਦਿਨ ਸੋਹਣਾ ਏ  ਫਿਕਰਾਂ ਚ ਨਾ ਪਿਆ ਕਰੋ  ਜੋ ਹੋਣਾ ਸੋ ਹੋਣਾ ਏ ..