Wednesday, November 23, 2022

ਨਫਰਤ ਆਕੜ


ਨਫ਼ਰਤ ਆਕੜ ਤਿਆਗ ਕੇ ਹੀ 
 ਮੇਲ ਹੁੰਦਾ ਰੂਹਾਂ ਦਾ
 ਝੁਕਣਾ ਹੀ  ਪੈਂਦਾ ਸੱਜਣਾ 
 ਪਾਣੀ ਪੀਣ ਲਈ ਖੂਹਾਂ ਦਾ

0 comments

Post a Comment