Sunday, August 28, 2022

ਔਰਤ ਨਾਲ ਰਿਸ਼ਤਾ

ਔਰਤ ਨਾਲ ਰਿਸ਼ਤੇ ਜ਼ੋਰ ਨਾਲ ਨਹੀਂ,
   ਤਮੀਜ਼ ਨਾਲ ਨਿਭਾਏ ਜਾਂਦੇ ਹਨ।
ਭਾਵੇਂ ਉਹ ਮਾਂ, ਭੈਣ, ਧੀ, ਪਤਨੀ 
     ਜਾਂ ਦੋਸਤ ਕਿਉਂ ਨਾ ਹੋਵੇ... 💖