Sunday, June 12, 2016

ਧੀ ਹਾਂ ਸਰਦਾਰਾਂ ਦੀ

ਧੀ ਹਾਂ ਸਰਦਾਰਾਂ ਦੀ ,
  ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ ,
ਇਕ ਤਾਂ “ਕਿਊਟ ਲੂਕ” ਲਗਦੀ ਪੰਜਾਬੀ ਸੂਟ ਵਿੱਚ ,    
   ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ..

0 comments

Post a Comment