ਕਿਸੇ ਵਿਚ ਸ਼ਮਸ਼ਾਨਾਂ
ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ,
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ,
ਮੈਂ ਇੱਕ ਪਿਆਸਾ, ਲਭਾਂ ਪਾਣੀ ਤਾਈਂ,
ਖੋਰੇ ਕਿਸ ਚੰਦਰੇ ਨੇ ਮੈਨੂੰ ਪਾਣੀ ਦੀ !ਥਾਂ ਜ਼ਹਿਰ ਪਿਲਾ ਦਿੱਤਾ,
ਜ਼ਿੰਦਗੀ ਵਿਚ ਕਦੇ ਜ਼ਿੰਦਗੀ ਮੇਰੀ ਨਾ ਹੋਈ ,
ਲੇਖਾਂ ਦੇ ਇਹਨਾਂ ਚੰਦਰੇ ਗੇੜਾਂ ਨੇ ਅਕਾਲਗੜ੍ਹ ਵਾਲੇ ਨੂੰ ਤਾਂ,
ਜਿਉਂਦੇ ਜੀ ਮੌਤ ਨਾਲ ਵਿਆਹ ਦਿੱਤਾ।।
TOP
0 comments
Post a Comment