Monday, June 13, 2016

ਆਪਣਾ ਆਪ ਭੁਲਾ ਕੇ

ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ...
ਤੇਰੇ ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ,
ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ...
ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ,
ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ।