Monday, June 13, 2016

ਪਿਆਰ ਵਾਲੀ ਗੱਲ

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ...
ਪਹਿਲਾਂ ਦਿਲ ਹੀ ਨੀ ਲਾਈਦਾ,
ਦੁੱਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ,
ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂੰ ਰਹਿਣ ਦੇ...

5 comments: