Sunday, June 26, 2016

ਹੰਜੂ ਸਾਡੀ ਤਕਦੀਰ

ਹੰਜੂ ਸਾਡੀ ਤਕਦੀਰ ਸਜਣਾ..
ਤੇ ਅਸੀ ਹੰਜੂਆਂ ਦੇ ਵਿੱਚ ਰੁਲ ਜਾਣਾ..
ਅਸੀਂ ਉਮਰਾਂ ਤੱਕ ਤੇਨੂੰ ਯਾਦ ਰੱਖਣਾ,
ਤੇ ਤੂਸੀਂ ਹੋਲੀ-ਹੋਲੀ ਭੁੱਲ ਜਾਣਾ..

0 comments

Post a Comment