Saturday, June 25, 2016

ਜੇ ਲਾਈ ਮੇਰੇ ਨਾਲ

ਜੇ ਲਾਈ ਮੇਰੇ ਨਾਲ ਯਾਰੀ,
ਈਕੋ ਰਖੀ ਤੂ ਗਰਾਰੀ...
ਬਸ ਤਕੀ ਨਾ ਤੂ ਬੇਗਾਨੀਆ ਵੇ ਨਾਰਾ ਨੂੰ..
ਏਸ ਗਲ ਤੋ ਮੈ ਰਿਸ਼ਤਾ ਨਹੀ ਤੋੜਦੀ,
ਭਾਵੇ "Top" ਊਤੇ ਰਖਲੀ ਤੂ ਯਾਰਾ ਨੂੰ..