Friday, June 24, 2016

ਜੇ ਦਿੰਦਾ ਨਾ ਅਖਿਆਂ

ਜੇ ਦਿੰਦਾ ਨਾ ਅਖਿਆਂ - Punjabi Love Shayari
ਜੇ ਦਿੰਦਾ ਨਾ ਅਖਿਆਂ ਰੱਬ ਸਾਨੂੰ,
 ਦੱਸ ਕਿੱਦਾ ਤੇਰਾ ਦਿਦਾਰ ਕਰਦੇ..
ਅੱਖਾ ਮਿਲਿਆਂ ਤੇ ਮਿਲਿਆ ਤੂੰ ਸਾਨੂੰ,
 ਦੱਸ ਕਿੱਦਾ ਨਾ ਤੇਨੂੰ ਪਿਆਰ ਕਰਦੇ..
ਹਰ ਮੋਡ਼ ਤੇ ਪੈਣ ਭੂਲੇਖੇ ਤੇਰੇ,
 ਦੱਸ ਕਿਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸਜਣਾ ਤੂੰ ਹਰ ਇਕ ਜਨਮ ਵਿੱਚ,
 ਤੇਨੂੰ ਕਬੂਲ ਅਸੀ ਹਰ ਵਾਰ ਕਰਦੇ..
ਇਕ ਤੇਰੇ ਨਾਲ ਜਿੰਦਗੀ ਹੁਣ ਸਾਡੀ,
 ਅਸੀ ਪਿਆਰ ਨਹੀ ਬਾਰ-ਬਾਰ ਕਰਦੇ..