Friday, June 24, 2016

ਕਿਸਮਤ ਚ ਲਿਖਿਆ

ਕਿਸਮਤ ਚ ਲਿਖਿਆ ਸਭ ਨੂੰ ਮਿਲਦਾ,
ਅਜ ਕਿਸਮਤ ਬਦਲਕੇ ਦਖਾਦੇ ਰੱਬਾ,
ਆਸਾਂ ਉਮੀਦਾ ਸਭ ਮੁੱਕੀਆਂ,
ਮੁੜ ਨੀ ਹਥ ਫਲਾਉਦਾਂ ਤੇਰੇ ਅਗੇ,
ਬਸ ਇਕੋ ਇਕ ਰੀਜ ਪੁਗਾਦੇ ਰੱਬਾ...