Monday, June 20, 2016

ਦੁੱਖ ਆਏ

Dukh Aye - Punjabi Shayari
ਦੁੱਖ ਆਏ ਜਿਹਨਾਂ ਨੂੰ ਪੁੱਛ ਕੇ ਵੇਖ ਮਿੱਤਰਾ,
ਦੁੱਖ ਨਾਸੂਰ ਬਣ ਜਾਵੇ ਤਾਂ ਕਿੱਥੋ ਤਾਂਈ ਸੱਲ ਜਾਦਾ,
ਕਈ ਦੁੱਖ ਜ਼ਿੰਦਗੀ ਨੂੰ ਕਰ ਦੇਣ ਖੁੰਗਲ,
ਡੇਰੇ ਲਾਕੇ ਦੁੱਖ ਬਹਿ ਜਾਵੇ ਨਾ ਅੱਜ ਜਾਵੇ ਨਾਂ ਕੱਲ ਜਾਦਾ..!!