Sunday, June 19, 2016

ਮੇਰੇ ਨਿਤ ਕਾਲਜੇ

ਮੇਰੇ ਨਿਤ ਕਾਲਜੇ ਲੜ ਜਾਦਾ ਤੇਰੀ ਯਾਦ ਦਾ ਨਾਗ ਦਮੋਹਾ ਨੀ,
ਜਿਸਮ ਤਾ ਭਾਮੇ ਵੱਖ ਹੋ ਗਏ ਨਾ ਵੱਖ ਹੋ ਸਕੀਆ ਰੂਹਾ ਨੀ,
ਨਿਤ ਨਵਾ ਕੋਈ ਲਾਰਾ ਲਾਜੇ ਤੂ ਅਣ ਛੂਹੇ ਜਜਬਾਤਾ ਨੂੰ,
ਮੂੰਡਾ ਜਾਗ ਜਾਗ ਕੇ ਕਟਦਾ ਏ ਤੇਰੇ ਬਿਨ ਕਾਲੀਆ ਰਾਤਾ  ਨੂੰ..