Sunday, March 13, 2022

Mai Khud Di Barbadi - Sad Shayari

 ਮੈਂ ਖੁੱਦ ਦੀ ਬਰਬਾਦੀ ਦਾ ਹਾਲ ਲਿਖਿਆ ਲਫ਼ਜ਼ਾਂ ਚ ਪਰੋ ਕੇ।।
ਦੁਨੀਆਂ ਨੇ ਵਾਹ ਵਾਹ ਕਰਕੇ ਓਹਨੂੰ ਵੀ ਸੋਹਣਾ ਆਖ ਦਿੱਤਾ।।

#Sad