Thursday, May 19, 2022

Tere Ware Alfaaz - ਤੇਰੇ ਬਾਰੇ

ਤੇਰੇ ਵਾਰੇ ਲਿਖ਼ਣ ਲੱਗਾ ਅਲਫਾਜ਼ ਨਹੀ ਮੁੱਕ ਦੇ ।।
ਰਾਤਾਂ ਤਾਂ ਮੁੱਕ ਜਾਂਦੀਆਂ ਪਰ ਤੇਰੇ ਖ਼ਾਬ ਨਹੀਂ ਮੁੱਕ ਦੇ ।।
ਜਿਸ ਦਿਨ ਦਾ ਕੀਤਾ ਏ ਸੋਦਾ ਤੇਰੇ ਨਾਲ ਇਸ਼ਕ ਦਾ । 
ਤੇਰੇ ਤਾਂ ਹਿਸਾਬ-ਕਿਤਾਬ ਹੀ ਨਹੀਂ ਮੁੱਕ ਦੇ।।

#Love Punjabi Shayari