ਅੱਖਾ਼ਂ ਮੂਹਰੇ ਯਾਰ ਦਾ ਮੁੱਖੜਾ
ਰੱਜ ਰੱਜ ਹੋਵੇ ਦੀਦ ਮੀਆਂ
ਅਸਾਂ ਮੱਕੇ ਵੱਲ ਕਿਸ ਕੰਮ ਜਾਣਾ
ਤੱਕ ਯਾਰ ਨੂੰ ਹੋ ਜਾਏ ਈਦ ਮੀਆਂ
ਪਾਕ ਮੁਹੱਬਤ ਇਸ਼ਕ ਨਾਲ
ਲਵਾਂ ਪਲ ਵਿੱਚ ਯਾਰ ਖਰੀਦ ਮੀਆਂ
ਬੇਦਰਦੀ ਰਾਂਝਾ ਦੁਨੀਆਂ ਤੋਂ ਵੱਖ ਹੋਕੇ
ਬਸ ਕਰਾਂ ਫ਼ਰੀਦ ਫ਼ਰੀਦ ਮੀਆਂ
#Love Shayari
#Yaad Shayari @PuNjabi Shayari